![]() |
8_20 June 3June_7 June 27_2 June 15may_26may 7may_14may 4 April_6 May 2 Mar_3 April 11 Feb_1 Mar 2 Feb_10 Feb Shaheed Bhai Harmander Singh Ji ![]() Shaheed Bhai Balkar Singh Ji ![]() Shaheed Bhai Kanwaljit Singh Ji ![]() ![]() ![]() ![]() "ਅਣਪਛਾਤੀ ਲਾਸ਼" ![]() ![]() ADVERTISEMENTS |
![]()
lo hux suKbIr bfdl qy Auhnf dI pqnI aqy mjITIaf phMucy rfDf svfmI bfby dy zyry
aMimRqsr : 9 julfeI
ÈRomxI akflI dl dy pRDfn suKbIr isMG bfdl vwloN afpxI pqnI aqy XUQivMg dy srpRsq ibkrm isMG mjITIaf smyq kuJ idn pihlF zyrf rfDf svfmI ibafs dy gwdI nÈIn bfbf guirMdr isMG iZwloN nfl kIqI mulfkfq ƒ gurimq mirXfdfvF df hwnn mMnidaF ieh mfmlf sRI akfl qÉq sfihb aMimRqsr `qy phuMcx krky suKbIr bfdl iPr ivvfdF `c iGr gey hn.
ierfk `c bMb Dmfkf, 34 mOqF
XU aYn afeI/
mosUl : 9 julfeI-
ierfk `c vwK-vwK QfeIN hoey do afqmGfqI DmfikaF `c 34 ivakqIaF dI mOq ho geI aqy 60 qoN vwD ËÉmI ho gey. puils aqy ishq syvfvF Kyqr nfl juVy lokF qoN imlI jfxkfrI anusfr mosUl dy qlfPfr Èihr `c do afqmGfqI hmlfvrF ny pihlf ivsPot kIqf, jdoN ik bÊdfd dy sdr istI `c dUjf Dmfkf kIqf igaf.
afriQk mMdvfVy kfrn arb qoN zyZ lwK BfrqI vqn prqy
XU aYn afeI/
nvIN idwlI : 9 julfeI-
prvfsI mfmilaF dy mMqrI vfielfr rvI ny awj lok sBf ƒ dwisaf ik afriQk sMkt aqy mMdvfVy kfrn sMXukq arb amIrfq qoN zyZ lwK BfrqI kfmy vfps Bfrq af cuwky hn. iek svfl dy jvfb ivc AunHF ny ikhf ik ieh kfmy ibnF qnÉfh qoN CuwtIaF `qy afey hn aqy ienHF ƒ AumId hY ik hflq suDr jfx qoN bfad Auh vfps jf skxgy. AunHF ny ieh vI dwisaf ik afriQk mMdvfVy krky kuJ BfrqI mlyÈIaf qoN vqn vfps prqy hn.
gujrfq `c ËihrIlI Èrfb nfl 86 mOqF
XU aYn afeI/
aihmdfbfd : 9 julfeI-
gujrfq `c ËihrIlI Èrfb pIx nfl mrn vfilaF dI igxqI 86 ho geI hY jdoN ik buwDvfr rfq qwk ieh igxqI isrÌ 48 sI. imlI jfxkfrI anusfr Èihr dy vwK-vwK hspqflF `c ielfj aDIn 100 ivakqIaF ivcoN 25 hor ivakqIaF dI awj mOq ho geI.
ਕੇਂਦਰ ਤੇਲ ਕੀਮਤਾਂ 'ਚ ਕੀਤਾ ਵਾਧਾ ਤੁਰੰਤ ਵਾਪਸ ਲਵੇ : ਬਾਦਲ
ਚੰਡੀਗੜ੍ਹ, 9 ਜੁਲਾਈ (ਕਮਲਾ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 4 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 2 ਰੁਪਏ ਪ੍ਰਤੀ ਲੀਟਰ ਦੇ ਕੀਤੇ ਵਾਧੇ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਕ ਪਾਸੇ ਲੱਕ ਤੋੜਵੀਂ ਮਹਿੰਗਾਈ ਨਾਲ ਲੋਕ ਪਹਿਲਾਂ ਹੀ ਤ੍ਰਾਹ ਤ੍ਰਾਹ ਕਰ ਰਹੇ ਹਨ, ਉਥੇ ਦੂਜੇ ਪਾਸੇ ਉਦਯੋਗ ਅਤੇ ਖੇਤੀ ਦੇ ਭਵਿੱਖ ਨੂੰ ਇਸ ਫੈਸਲੇ ਨੇ ਭਾਰੀ ਸੱਟ ਮਾਰੀ ਹੈ। ਉਨ੍ਹਾਂ
ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਭ ਤੋਂ ਮਾਰੂ ਅਸਰ ਪੰਜਾਬ 'ਤੇ ਪਿਆ ਹੈ, ਕਿਉਂਕਿ ਪੰਜਾਬ ਦਾ ਅਰਥਚਾਰਾ ਖੇਤੀਬਾੜੀ 'ਤੇ ਨਿਰਭਰ ਕਰਦਾ ਹੈ ਅਤੇ ਗਵਾਂਢੀ ਸੂਬੇ ਨੂੰ ਦਿੱਤੀਆਂ ਗਈਆਂ ਰਿਆਇਤਾਂ ਕਾਰਨ ਇਥੋਂ ਦਾ ਉਦਯੋਗ ਵੀ ਭਾਰੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਨ੍ਹਾਂ ਦੋਵਾਂ ਖੇਤਰਾਂ ਵਿਚ ਡੀਜ਼ਲ ਦੀ ਮਹਿੰਗਾਈ ਨਾਲ ਬੇਹੱਦ ਬੁਰਾ ਅਸਰ ਪਿਆ ਹੈ। ਸ. ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਜਿਨ੍ਹਾਂ ਅੱਜ ਪੰਜਾਬ ਵਿਧਾਨ ਸਭਾ ਸਦਨ ਸਰਕਾਰੀ ਮਤੇ ਰਾਹੀਂ ਇਹ ਪ੍ਰਸਤਾਵ ਲਿਆਂਦਾ ਨੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬੀਆਂ ਦਾ ਇਕ ਵੱਡਾ ਹਿੱਸਾ ਟਰਾਂਸਪੋਰਟ ਖੇਤਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਫੈਸਲੇ ਨੇ ਇਸ ਖੇਤਰ ਨੂੰ ਵੀ ਭਾਰੀ ਸੱਟ ਮਾਰੀ ਹੈ ਜਿਸ ਨਾਲ ਵਿਆਪਕ ਮੰਦਹਾਲੀ ਦਾ ਖਤਰਾ ਪਹਿਲਾਂ ਨਾਲੋਂ ਵੀ ਵੱਧ ਗਿਆ ਹੈ। ਇਨ੍ਹਾਂ ਸਾਰੇ ਤੱਥਾਂ ਨੂੰ ਮੁੱਖ ਰੱਖਦੇ ਹੋਏ, ਮੁੱਖ ਮੰਤਰੀ ਪੰਜਾਬ ਨੇ ਸਦਨ ਵਿਚ ਸਰਬਸੰਮਤੀ ਨਾਲ ਕੇਂਦਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ। ਮੁੱਖ ਮੰਤਰੀ ਪੰਜਾਬ ਵੱਲੋਂ ਸਦਨ ਵਿਚ ਲਿਆਂਦੇ ਇਸ ਮਤੇ ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
mohflI-PgvfVf aYkspRYs sVk iksy vI kImq qy nhI bxn dyvfgy-sMGrsL kmytI
mfCIvfVf 8 julfeI (susLIl sLrmf) mohflI, nvf sLihr,PiqhgVH sfihb, luiDafxf, rUp ngr,kpUrQlf qy hor ijlHy nfl sMbDq PgvfVf mohflI aYks pRYs hfeIvy ivroDI sMGrsL kmytI dI hMgfmI mIitMg gurduafrf sRI crn kMvl sfihb jI dy srf hfl ivc hoeI ijs ivc sMbDq ielfky dy vwK-vwK Qfvf qo pIVq iksfn mYbrf hfjLr hoey mIitMg dI pRDfngI sMGrsL kmytI dy Aup pRDfn arux lUQrf qy nMbrdfr hrimMdr isMG igwl ny kIqI. aYks pRYs hfeIvy dy ivroD ivc vwK-vwK bulfiraf ny afpo afpxy ivcfr pys kridaf aYks pRYs sVk nUM byloVf krfr idMidaf ikhf ik lokf dI mMg qo ibnf srkfr ny afpxy inwjI ihwqf dI Kfqr ies sVk dy inrmfx df PYslf ilaf hY. ijs nfl ielfky dy lokf nUM koeI lfB nhI hoxf, sgo pIVq iksfn ijhnf dI jmIn ies sVk Qwly afAuxI hY , AunHf nUM ax-igxq musiklf df sfhmxf krnf pvygf . iekwTy hoey iksfnf ny srb sMmqI nfl PYslf ilaf ik jykr srkfr ny ieh lok mfrU PYslf vfps nf ilaf qf afAudy idnf ivc sMGrs nUM hor iqwKf kIqf jfvygf ijs ivc pIVq iksfn afpxIaf jmInf nUM bcfAux Kfiqr sVkf qy Auqr afAuxgy qy lIzrf dy GrfAU, sVkf , rylf jfm krky srkfr nUM ies PYsly nUM bdlx leI mjbUr kr dyxgy qy Co mfrgI sVk mohflI PgvfVf aYks-pRYs iksy vI kImq qy nhI bxn dyxgy .ies mOky rfijMdr isMG ipwpl mfjrf,gurnfm isMG bdnpur, ajYb isMG,suirMdr bfsLl, pRIqm isMG nMbrdfr, dlIp isMG ,svrn isMG, rxDIr isMG, jspfl isMG, gurmIq isMG, dlvfrf isMG, suirdr pfl, kuldIp isMG, inrml isMG qy ajYb isMG qo ielfvf keI hor mYbrf ny ihwsf ilaf .
ਕਲਗੀ ਬਿਨਾਂ ਸ਼ੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ : ਸਿੰਘ ਸਾਹਿਬ
ਅੰਮ੍ਰਿਤਸਰ, 8 ਜੁਲਾਈ - ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਕਾਲ ਤਖਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਇੰਗਲੈਂਡ ਤੋਂ ਤਰਨਜੀਤ ਸਿੰਘ ਬੋਪਾਰਾਏ ਵਲੋਂ ਲਿਆਂਦੀ ਕਲਗੀ ਅਸਲੀ ਤੇ ਪ੍ਰਮਾਣਿਕ ਹੈ। ਅੱਜ ਦੀ ਮੀਟਿੰਗ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ
ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ੍ਹ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਬਲਵਿੰਦਰ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਮੱਲ ਸਿੰਘ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕਲਗੀ ਨੂੰ ਸਾਰੇ ਪੱਖਾਂ ਤੋਂ ਪਰਖਣ ਉਪਰੰਤ ਪਾਇਆ ਗਿਆ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਸਲੀ ਕਲਗੀ ਹੈ। ਜਦੋਂ ਉਨ੍ਹਾਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਕਲਗੀ ਨੂੰ ਸਟਰਾਂਗ ਰੂਮ ਵਿਚ ਰੱਖਣ ਅਤੇ ਕਲਗੀ ਦੀ ਜਾਂਚ ਕਰਨ ਲਈ ਕਮੇਟੀ ਦੇ ਗਠਨ ਬਾਰੇ ਪੁਛਿਆ ਗਿਆ ਤਾਂ ਸਿੰਘ ਸਾਹਿਬ ਨੇ ਕਿਹਾ ਕਿ ਇਹ ਕਮੇਟੀ ਪ੍ਰਧਾਨ ਸਾਹਿਬ ਨੇ ਬਣਾਈ ਹੈ ਤੇ ਉਹ ਆਪਣਾ ਕੰਮ ਕਰੇਗੀ। ਕਲਗੀ ਦੇ ਮਸਲੇ ਤੋਂ ਇਲਾਵਾ ਸਿੰਘ ਸਾਹਿਬ ਨੇ ਕਿਹਾ ਕਿ ਜਦੋਂ ਤੱਕ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਭਾਈ ਇਕਬਾਲ ਸਿੰਘ ਲਿਖਤੀ ਤੌਰ 'ਤੇ ਇਹ ਨਹੀਂ ਮੰਨਦੇ ਕਿ ਅਕਾਲ ਤਖਤ ਸੁਪਰੀਮ ਹੈ, ਓਨਾ ਚਿਰ ਉਨ੍ਹਾਂ ਨੂੰ ਕਿਸੇ ਮੀਟਿੰਗ ਵਿਚ ਨਹੀਂ ਸੱਦਿਆ ਜਾਵੇਗਾ।ਮਸਤੂਆਣਾ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਤੇ ਬਣਾਏ ਗੁਰਦੁਆਰਾ ਅੰਗੀਠਾ ਸਾਹਿਬ ਦੇ ਬਾਣੀ ਬਾਬਾ ਬਲਵੰਤ ਸਿੰਘ ਸਿਹੋੜਾ ਬਾਰੇ ਪੁੱਛਿਆ ਕਿਉਂ ਅੱਜ ਨਹੀਂ ਆਏ ਤਾਂ ਸਿੰਘ ਸਾਹਿਬ ਨੇ ਕਿਹਾ ਬਲਵੰਤ ਸਿੰਘ ਸਿਹੋੜਾ ਦੀ ਸਿਹਤ ਠੀਕ ਨਹੀਂ ਹੈ। ਉਸ ਨੂੰ ਫਿਰ ਅੱਜ ਸੱਦਾ ਭੇਜਿਆ ਜਾ ਰਿਹਾ ਹੈ। ਗਿਆਨੀ ਗੁਰਬਚਨ ਸਿੰਘ ਨੇ ਸਮਲਿੰਗੀਆਂ ਬਾਰੇ ਕਿਹਾ ਕਿ ਇਹ ਖਤਰਨਾਕ ਰੁਝਾਨ ਹੈ ।
ਕਲਗੀ ਬਾਰੇ ਜਾਂਚ ਕਮੇਟੀ ਦੀ ਮੀਟਿੰਗ ਭਲਕੇ
ਅੰਮ੍ਰਿਤਸਰ, 8 ਜੁਲਾਈ - ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇੰਗਲੈਂਡ ਤੋਂ ਲਿਆਂਦੀ ਕਲਗੀ ਨੂੰ ਅਸਲੀ ਕਿਹਾ ਹੈ ਪਰ ਫਿਰ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ ਨੇ ਇਸ ਕਲਗੀ ਦੀ ਜਾਂਚ ਪਰਖ ਲਈ 8 ਮੈਂਬਰੀ ਕਮੇਟੀ ਬਣਾਈ ਹੈ, ਜਿਸਦੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ. ਦਿਲਮੇਘ ਸਿੰਘ ਹਨ। ਇਸ ਕਮੇਟੀ ਦੀ ਮੀਟਿੰਗ 10 ਜੁਲਾਈ ਨੂੰ ਗੁਰੂ ਨਾਨਕ ਨਿਵਾਸ ਵਿਖੇ
ਹੋ ਰਹੀ ਹੈ। ਇਕ ਪਾਸੇ ਕਰਮਜੀਤ ਸਿੰਘ ਬੋਪਾਰਾਏ ਵਲੋਂ ਇੰਗਲੈਂਡ ਤੋਂ ਲਿਆਂਦੀ ਇਸ ਕਲਗੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਸਲੀ ਕਹਿੰਦੇ ਹਨ, ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਮੱਕੜ ਇਸਦੀ ਪ੍ਰਮਾਣਿਕਤਾ ਨੂੰ ਪਰਖਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਇਸੇ ਕਲਗੀ ਕਾਰਨ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੂੰ ਆਪਣੇ ਅਹੁਦੇ ਤੋਂ ਹੱਥ ਧੋਣਾ ਪਿਆ ਸੀ। ਹੁਣ ਗਿਆਨੀ ਗੁਰਬਚਨ ਸਿੰਘ ਵਲੋਂ ਕਲਗੀ ਨੂੰ ਅਸਲੀ ਕਹਿਣ ਨਾਲ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੀ ਬਹਿਸ ਮੁੜ ਭਖ ਗਈ ਹੈ।
ਐਨ. ਆਰ. ਆਈਜ਼. ਦੀਆਂ ਜਾਇਦਾਦਾਂ 'ਤੇ ਨਜਾਇਜ਼ ਕਬਜ਼ਿਆਂ ਵਿਰੁੱਧ ਮਤਾ ਪਾਸ
ਚੰਡੀਗੜ੍ਹ, 8 ਜੁਲਾਈ- ਅੱਜ ਪੰਜਾਬ ਵਿਧਾਨ ਸਭਾ ਵਿਚ ਐਨ. ਆਰ. ਆਈਜ਼. ਦੀਆਂ ਜਾਇਦਾਦਾਂ 'ਤੇ ਨਜਾਇਜ਼ ਕਬਜ਼ੇ ਛੁਡਵਾਉਣ ਲਈ ਅਕਾਲੀ ਦਲ ਦੇ ਸ੍ਰ. ਬਲਬੀਰ ਸਿੰਘ ਘੁੰਨਸ ਨੇ ਗੈਰ ਸਰਕਾਰੀ ਮਤਾ ਲਿਆਉਂਦਾ, ਜਿਸ ਬਾਰੇ ਲਖਵੀਰ ਸਿੰਘ ਲੋਧੀ ਨੰਗਲ, ਸੁਰਜੀਤ ਕੁਮਾਰ ਜਿਆਨੀ, ਸੋਹਣ ਸਿੰਘ ਠੰਢਲ, ਸੁਨੀਲ ਜਾਖੜ ਅਤੇ ਜੱਸੀ ਖੰਘੂੜਾ ਨੇ ਬਹਿਸ ਵਿਚ ਭਾਗ ਲਿਆ। ਕਾਂਗਰਸ ਦੇ ਸੁਨੀਲ ਜਾਖੜ ਨੇ ਮਤੇ 'ਤੇ
ਬੋਲਦਿਆਂ ਕਿਹਾ ਕਿ ਜਾਇਦਾਦਾਂ ਦੀ ਸੁਰੱਖਿਆ ਭਾਵੇਂ ਐਨ. ਆਰ. ਆਈਜ਼. ਦੀ ਹੋਵੇ ਜਾਂ ਦੇਸ਼ ਵਾਸੀਆਂ ਦੀ, ਦੋਵੇਂ ਇਕੋ ਜਿੰਨੀਆਂ ਗੰਭੀਰ ਹਨ। ਸ੍ਰੀ ਜਾਖੜ ਨੇ ਇਹ ਵੀ ਕਿਹਾ ਕਿ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਲੋਕ ਆਪਣੇ ਹੱਕਾਂ ਦੀ ਰਾਖੀ ਲਈ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਨਾ ਕੇਵਲ ਐਨ. ਆਰ. ਆਈਜ਼. ਬਲਕਿ ਇਥੇ ਵਸਦੇ ਲੋਕਾਂ ਦੀਆਂ ਜਾਇਦਾਦਾਂ 'ਤੇ ਨਜਾਇਜ਼ ਕਬਜ਼ਿਆਂ ਦਾ ਵੀ ਜਲਦ ਨਿਪਟਾਰਾ ਹੋਣਾ ਚਾਹੀਦਾ ਹੈ। ਵੱਖ ਵੱਖ ਵਿਚਾਰਾਂ ਤੋਂ ਬਾਅਦ ਐਨ. ਆਰ. ਆਈਜ਼. ਦੀਆਂ ਜਾਇਦਾਦਾਂ ਬਾਰੇ ਮਤਾ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਗੁਜਰਾਤ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 43 ਲੋਕਾਂ ਦੀ ਮੌਤ
ਅਹਿਮਦਾਬਾਦ, 8 ਜੁਲਾਈ - ਗੁਜਰਾਤ ਵਿਚ ਸ਼ਰਾਬਬੰਦੀ ਦੇ ਬਾਵਜੂਦ ਜ਼ਹਿਰੀ ਸ਼ਰਾਬ ਦਾ ਕਾਰੋਬਾਰ ਧੜੱਲੇ ਨਾਲ ਚਲ ਰਿਹਾ ਹੈ ਅਤੇ ਰਾਜ ਵਿਚ ਪਿਛਲੇ 30 ਘੰਟਿਆਂ ਦੌਰਾਨ ਜ਼ਹਿਰੀਲੀ ਸ਼ਰਾਬ ਪੀਣ ਨਾਲ 43 ਲੋਕਾਂ ਦੀ ਮੌਤ ਹੋਈ ਹੈ। ਕੱਲ੍ਹ ਸੂਬੇ ਵਿਚ 16 ਲੋਕਾਂ ਦੀ ਮੌਤ ਹੋਈ ਸੀ ਅਤੇ ਜ਼ਹਿਰੀਲੀ ਸ਼ਰਾਬ ਨੇ 27 ਹੋਰ ਜਾਨਾਂ ਲੈ ਲਈਆਂ। ਕਈ ਹੋਰ ਵਿਅਕਤੀਆਂ ਨੂੰ ਗੰਭੀਰ ਹਾਲਤ ਵਿਚ ਸਥਾਨਕ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ
ਹੈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਮਜ਼ਦੂਰ ਦੱਸੇ ਜਾ ਰਹੇ ਹਨ।
ਅਲਵਿਦਾ !
ਮਾਈਕਲ ਜੈਕਸਨ ਨੂੰ ਦੁੱਖਦਾਈ ਅਲਵਿਦਾ ਕਹਿੰਦਿਆਂ ਸੰਸਾਰ ਭਰ ਦੇ ਕਰੋੜਾਂ ਲੋਕਾਂ ਨੇ ੴ , ਖੰਡੇ ਤੇ ਦਸਤਾਰਧਾਰੀ ਸਿੱਖ ਬੱਚੇ ਦੇ ਦਰਸ਼ਨ ਕੀਤੇ !
ਲਾਸ ਏਂਜਲਸ (ਬਲਵਿੰਦਰਪਾਲ ਸਿੰਘ ਖ਼ਾਲਸਾ) ਅੱਜ ਲਾਸ ਏਂਜਲਸ ਦੇ ਮਸ਼ਹੂਰ ਸਟੈਪਲਜ਼ ਸਟੇਡੀਅਮ ਵਿਚ ਨੱਕੋ-ਨੱਕ ਭਰੇ ਲੋਕਾਂ, ਕਲਾਕਾਰਾਂ, ਪ੍ਰਸਿੱਧ ਗਾਇਕਾਂ, ਜੈਕਸਨ ਦੇ ਪਰਵਾਰ ਤੇ ਬੱਚਿਆਂ ਦੀ ਹਾਜ਼ਰੀ ਵਿਚ ਮਾਈਕਲ ਜੈਕਸਨ ਨੂੰ ਆਖ਼ਰੀ ਅਲਵਿਦਾ ਕਹਿਣ ਲਈ ਹੋਏ ਜਜ਼ਬਾਤੀ ਸਮਾਗਮ ਵਿਚ ਜਦੋਂ ਸੰਸਾਰ ਪ੍ਰਸਿੱਧ ਗਾਇਕਾਂ ਨੇ ਮਾਈਕਲ ਜੈਕਸਨ ਦਾ ਮਸ਼ਹੂਰ ਗੀਤ, " ਵੀ ਆਰ ਦ ਵਰਲਡ " ਗੀਤ ਗਾਇਆ ਤਾਂ ਉਸ ਵਿਚ ਸੰਸਾਰ ਧਰਮਾਂ ਦੇ ਨਿਸ਼ਾਨਾਂ, ਚਿੰਨਾਂ ਨੂੰ ਵਡੇ ਪਰਦੇ ਤੇ ਨਾਲੋ ਨਾਲ ਵਿਖਾਇਆ ਜਾ ਰਿਹਾ ਸੀ। ਪਰਦੇ ਤੇ ਇਕ ਓਂਕਾਰ, ਖੰਡੇ ਤੇ ਨਾਲ ਹੀ ਕੇਸਰੀ ਦਸਤਾਰ ਸਜਾਈ ਸਿੱਖ ਬੱਚੇ ਦੀ ਤਸਵੀਰ ਵੇਖ ਬੇਹੱਦ ਪ੍ਰਸੰਨਤਾ ਹੋਈ ਕਿ ਸੰਸਾਰ ਦੇ ਪੰਜਵੇਂ ਵਡੇ ਧਰਮ, ਸਿੱਖ-ਧਰਮ ਦੀ ਹਾਜ਼ਰੀ ਸੰਸਾਰ ਭਰ ਵਿਚ ਲੱਗ ਗਈ। ਇਹ ਕੋਈ ਕਰਿਸ਼ਮਾ ਹੀ ਕਿਹਾ ਜਾ ਸਕਦਾ ਹੈ।
trysI ivclI aËfdI pryz ivc gqky ny pihlf ienfm ijiqaf.
trysI (blivMdrpfl isMG Éflsf) hr sfl trysI (kYlyÌornIaf) ivc cfr julfeI ƒ aËfdI pryz inkldI hY. pihlI vfr sQfnk iswKF vwloN vI vD cV ky ies pryz ivc ihwsf ilaf igaf. kYlyÌornIaf gqkf dl dy srgrm bicwaF qy nOjvfnF ny afpxy jQydfr jspRIq isMG lvlf dI agvfeI ivc pUry joÈ nfl pryz dOrfn gqkf Kyizaf. ies pryz ivc sQfnk iswKF dy srgrm afgUaF ivc suKdyv isMG, bfvf isMG qy suirMdr isMG prvfr, srdUl isMG, mohnjIq isMG, gurnyk isMG, gursyvk isMG, hrmIq kOr, krmn isMG, dljIq isMG KYrf prvfr, bfbf srvn isMG, kuldIp isMG, mYhl isMG, DlivMdr kOr, bIbI suKivMdr kOr, eykmjoq isMG, gursyvk isMG, suKijMdr isMG, gurjMt isMG, aRMimqpfl isMG, mMgf isMG, dIdfr isMG, mndIp kOr, hrgurdyv isMG, jugrfj isMG, irMpl isMG irMpI, aimRq kOr Éflsf, punIq kOr Éflsf, Èfn isMG Éflsf, mihqfb kOr Éflsf, hrjws kOr afid ny ihwsf ilaf. gory, kfly, cIny, ÌIny, spYinÈ qy hor BfeIcfiraF ny gqky df byhwd anMd mfixaf. pryz ivc sB qoN vDIaf pRdrÈn leI iswKF dy jQy ƒ pihlf ienfm idqf igaf.
mntIkf (kYlyÌornIaf) dI amrIkI aËfdI pryz ivc gqky dy jOhr ivKfey gey.
mntIkf (blivMdrpfl isMG Éflsf) cfr julfeI amrIkf dI aËfdI idn hY qy qkrIbn hr Èihr ivc aËfdI dI pryz inkldI hY. hflF ik ies vfr bhuq ÈihrF ny BfrI afriQk mMdy krky pryzF rwd kr idwqIaF sn . pr mntIky dy AudwmI vfsIaF ny aËfdI df ngr pRdrÈn kIqf qy pihlI vfr iswKF ny vzI igxqI ivc ihwsf ilaf. kYlyÌornIaf gqkf dl dy jQydfr BfeI jspRIq isMG lvlf dI agvfeI ivc pUrI pryz dOrfn gqky dy kmfl drÈkF ƒ vyKxy nsIb hoey ijs ivc rvfieqI iswK hiQafrF nfl jMg dy dirÈ pYdf kIqy gey. iswK sMgqF qoN ielfvf mohqibr iswKF ny vI ihwsf ilaf ijs ivc BfeI jrnYl isMG mntIkf gurduafrf sfihb dy muwK syvfdfr, rivMdr isMG irMpI, gurdIp isMG, iekbfl isMG, mnmohn isMG, bfbf ÈmÈyr isMG, bfbf suKivMdr isMG, suwcf isMG, mnjIq isMG, prmjIq isMG, Cotf pRmjIq isMG, bwbI isMG, hraMimRq isMG, ÌrImFt qoN srbjIq kOr cImf, aMimRqf kOr, gulivMdr isMG iBMdf iswK XUQ afÌ amrIkf, jgrUp isMG, dljIq kOr zI[ky[ srivs vfly, mnsuwK kOr, gurjMt isMG, nvjoq isMG, ilvjoq isMG, akfljoq isMG, lKbIr isMG, ajYpfl isMG, mnpfl isMG, rijMdr isMG, eykm isMG, jgrfj isMG, dIdfr isMG, guljfrf isMG, jiqMdr kOr, kmljIq kOr, suKdyv isMG, gurnyk isMG, gursyvk isMG, hrmIq kOr, rxjIq isMG, hrjIq kOr afid ny Bfg ilaf. BfeI dljIq isMG prvfr qy BfeI gurlfl isMG prvfr aKMz kIrqnI jQy vfilaF vwloN pUrI pryz dOrfn pfxI dI syvf kIqI geI aqy grmI krky ies syvf dI byhwd pRÈMsf hoeI. mntIkf ÈihrI srkfr vwloN gqkf dl ƒ ienfm idqy gey.
ਵਿਸ਼ਵ ਨੇ ਦਿੱਤੀ ਮਾਈਕਲ ਜੈਕਸਨ ਨੂੰ ਆਖਰੀ ਵਿਦਾਈ
ਲਾਸ ਏਂਜਲਸ, 7 ਜੁਲਾਈ- ਮਾਈਕਲ ਜੈਕਸਨ ਦੇ ਲੱਖਾਂ ਚਾਹੁਣ ਵਾਲਿਆਂ ਨੇ ਅੱਜ ਉਸਦੇ ਆਖਰੀ ਸਫਰ ਨੂੰ ਯਾਦਗਾਰ ਬਣਾ ਦਿੱਤਾ। ਅੱਜ ਮਾਈਕਲ ਜੈਕਸਨ ਨੂੰ ਲਾਸ ਏਂਜਲਸ ਦੀ ਇਕ ਕਬਰਗਾਹ ਵਿਖੇ ਦਫਨਾ ਦਿੱਤਾ ਗਿਆ। ਉਸ ਨੂੰ ਆਖਰੀ ਸਲਾਮ ਕਹਿਣ ਵਾਲੇ ਲੱਖਾਂ ਪ੍ਰਸ਼ੰਸਕਾਂ ਵਿਚ ਸਟੀਵ ਵੰਡਰ, ਮਾਰੀਆ ਕੈਰੇ, ਉਸ਼ੇਰ, ਲਾਇਨਲ ਰਿਚੀ, ਕੋਬ ਬ੍ਰਾਇੰਟ, ਜੈਨੀਫਰ ਹਡਸਨ, ਜਾਨ ਮੇਅਰ ਅਤੇ ਮਾਰਟਿਨ ਲੂਥਰ ਕਿੰਗ ਤੀਜਾ ਜਿਹੀਆਂ ਉਘੀਆਂ
ਹਸਤੀਆਂ ਵੀ ਸ਼ਾਮਲ ਸਨ। ਲਾਸ ਏਂਜਲਸ 'ਚ ਜਿਸ ਥਾਂ 'ਤੇ ਮਾਈਕਲ ਜੈਕਸਨ ਦਾ ਇਕ ਸਮਾਰਕ ਉਸਾਰਿਆ ਜਾਣਾ ਹੈ, ਉਸ ਥਾਂ 'ਤੇ ਅੱਜ ਮਾਈਕਲ ਦਾ ਇਕ ਵੱਡ ਅਕਾਰੀ ਪੋਸਟਰ ਲਗਾਇਆ ਗਿਆ ਸੀ, ਜਿਸ 'ਤੇ ਉਸਦੇ ਪ੍ਰਸ਼ੰਸਕਾਂ ਨੇ ਆਪੋ ਆਪਣੇ ਪਿਆਰ ਤੇ ਸੋਗ ਸੁਨੇਹੇ ਲਿਖੇ। ਮਾਈਕਲ ਨੂੰ ਦਫਨਾਉਣ ਸਮੇਂ ਉਸਨੂੰ ਅਥਾਹ ਪਿਆਰ ਕਰਨ ਵਾਲੇ ਸੰਗੀਤ ਪ੍ਰੇਮੀਆਂ ਦੀਆਂ ਅੱਖਾਂ ਵਿਚ ਅੱਥਰੂ ਛਲਕ ਉਠੇ। ਸੂਤਰਾਂ ਅਨੁਸਾਰ ਆਖਰੀ ਰਸਮਾਂ ਵਿਚ 16 ਲੱਖ ਲੋਕਾਂ ਦਾ ਇਕੱਠ ਸੀ।
ਚੀਨ ਵਿਚ ਗ੍ਰਿਫ਼ਤਾਰੀਆਂ ਦੇ ਖਿਲਾਫ ਰੋਸ ਮੁਜ਼ਹਾਰੇ
ਬੀਜਿੰਗ, 7 ਜੁਲਾਈ - ਚੀਨ ਵਿਚ ਮੁਸਲਿਮ ਬਹੁਲਤਾ ਵਾਲੇ ਪੱਛਮੀ ਪ੍ਰਾਂਤ ਸ਼ਿਨਜਿਆਂਗ ਦੀ ਰਾਜਧਾਨੀ ਉਰੂਮਕੀ ਵਿਚ ਸੈਂਕੜੇ ਔਰਤ ਵਿਖਾਵਾਕਾਰੀਆਂ ਨੇ ਵੱਡੀ ਗਿਣਤੀ ਵਿਚ ਮੌਜੂਦ ਚੀਨ ਦੀ ਪੁਲਿਸ ਸਾਹਮਣੇ ਪ੍ਰਦਰਸ਼ਨ ਕੀਤਾ। ਵਿਖਾਵਾ-ਕਾਰੀਆਂ ਵਿਚ ਜ਼ਿਆਦਾਤਰ ਬਜ਼ੁਰਗ ਔਰਤਾਂ ਸਨ ਜੋ ਗ੍ਰਿਫਤਾਰ ਕੀਤੇ ਗਏ 1400 ਤੋਂ ਵੱਧ ਮਰਦਾਂ ਦੀ ਰਿਹਾਈ ਦੀ ਮੰਗ ਕਰ ਰਹੀਆਂ ਹਨ। ਕਈ ਔਰਤਾਂ ਨੇ ਪੁਲਿਸ 'ਤੇ ਜੁੱਤੀਆਂ
ਸੁੱਟੀਆਂ। ਇਸ ਤੋਂ ਪਹਿਲਾਂ ਐਤਵਾਰ ਨੂੰ ਹੋਏ ਹਿੰਸਕ ਵਿਖਾਵਿਆਂ ਤੋਂ ਬਾਅਦ 1434 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਲਾਲ ਸਿੰਘ ਅਕਾਲਗੜ੍ਹ ਸਮੇਤ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਕੀਤਾ ਜਾਵੇ-ਡੱਲੇਵਾਲ
ਕਾਵੈਂਟਰੀ - ਸਿੱਖ ਕੌਮ ਦੀ ਅਜ਼ਾਦੀ ਲਈ ਚੱਲ ਰਹੇ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਕਈ ਸਿੱਖ ਅਜਿਹੇ ਹਨ ਜਿਹਨਾਂ ਨੂੰ ਪੁਲੀਸ ਨੇ ਜਵਾਨੀ ਦੀ ਸਿਖਰ ਦੁਪਿਹਰ ਸਮੇਂ ਗ੍ਰਿਫਤਾਰ ਕੀਤਾ ਸੀ ਅਤੇ ਅੱਜ ਉਹ ਬੁਢਾਪੇ ਦੀਆਂ ਦਹਿਲੀਜ਼ਾਂ ਤੇ ਪੈਰ ਰੱਖ ਚੁੱਕੇ ਹਨ । ਇਹਨਾਂ ਵਿੱਚ ਭਾਈ ਲਾਲ ਸਿੰਘ ਉਰਫ ਮਨਜੀਤ ਸਿੰਘ ਸਪੁੱਤਰ ਸ੍ਰ, ਭਾਗ ਸਿੰਘ ਪਿੰਡ ਅਕਾਲਗੜ੍ਹ ਅਤੇ ਭਾਈ ਮੇਜਰ ਸਿੰਘ ਸ਼ਾਮਲ ਹਨ , ਜਿਹਨਾਂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ । ਜੋ ਕਿ ਭਾਰਤੀ ਕਨੂੰਨ ਮੁਤਾਬਿਕ ਅਕਸਰ ਚੌਦਾਂ ਕੁ ਸਾਲ ਕੱਟਣੀ ਪੈਂਦੀ ਹੈ । ਪਰ ਭਾਈ ਲਾਲ ਸਿੰਘ ਜੇਹਲ ਵਿੱਚ ਸਤਾਰਾਂ ਅਤੇ ਭਾਈ ਮੇਜਰ ਸਿੰਘ ਉੱਨੀ ਸਾਲ ਬਤੀਤ ਕਰ ਚੁੱਕੇ ਹਨ ਪਰ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਰਨਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਉਕਤ ਸਿੰਘਾਂ ਸਮੇਤ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ ਹੈ ।
ਸ਼੍ਰੋਮਣੀ ਕਮੇਟੀ ਨੇ ਵੀ ਕਲਗੀ 'ਤੇ ਸ਼ੱਕ ਪ੍ਰਗਟ ਕੀਤਾ
ਅੰਮ੍ਰਿਤਸਰ, 6 ਜੁਲਾਈ : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਨੂੰ ਲੈ ਕੇ ਭਾਵੇਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕਲਗੀ ਦੇ ਅਸਲੀ ਹੋਣ ਸਬੰਧੀ ਦਾਅਵੇ ਕੀਤੇ ਗਏ ਸਨ ਪਰ ਇਕਦਮ ਹੁਣ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵੀ ਦਸਮ ਪਿਤਾ ਦੀ ਕਲਗੀ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਣ ਲੱਗ ਪਿਆ ਹੈ। 2007 'ਚ ਬਣਾਈ ਗਈ ਕਮੇਟੀ ਤੋਂ ਬਾਅਦ ਮੁੜ ਸ਼੍ਰੋਮਣੀ ਕਮੇਟੀ ਵਲੋਂ ਬਣਾਈ ਗਈ 5 ਮੈਂਬਰ ਕਮੇਟੀ ਇਸ ਗੱਲ ਦਾ ਪ੍ਰਤਮ ਸਬੂਤ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਇਸ ਬਾਰੇ ਸ਼ੱਕ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਥੋਂ ਤੱਕ ਕਿਹਾ ਹੈ ਕਿ ਮੈਨੂੰ ਪਤਾ ਸੀ ਕਿ ਲਿਆਂਦੀ ਜਾ ਰਹੀ ਕਲਗੀ ਨਕਲੀ ਹੈ। ਇਸੇ ਕਰਕੇ ਉਹ ਰਾਜਾਸਾਂਸੀ ਹਵਾਈ ਅੱਡੇ ਵਿਖੇ ਦਰਸ਼ਨ ਕਰਨ ਮੌਕੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ੁਸ਼ੋਭਿਤ ਕਰਨ ਸਮੇਂ ਹਾਜ਼ਰ ਨਹੀਂ ਸਨ ਹੋਏ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਲਗੀ ਨੂੰ ਖਜ਼ਾਨੇ ਵਿਚ ਰੱਖਣ ਦਾ ਵੀ ਹੋਰ ਕੋਈ ਕਾਰਨ ਨਹੀਂ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਕਲਗੀ ਦਾ ਸਵਾਗਤ ਕਰਨ ਅਤੇ ਸ਼ਰਧਾ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ਼ੁਸ਼ੋਭਿਤ ਕੀਤੇ ਜਾਣ ਦੇ ਮਾਮਲੇ 'ਤੇ ਟਾਲਾ ਵੱਟਦਿਆਂ ਜਥੇਦਾਰ ਮੱਕੜ ਨੇ ਇਥੋਂ ਤੱਕ ਕਿਹਾ ਹੈ ਕਿ ਇਸ ਸਬੰਧੀ ਉਨ੍ਹਾਂ ਨੂੰ ਹੀ ਪੁੱਛਿਆ ਜਾਵੇ ਤਾਂ ਬੇਹਤਰ ਹੈ। ਜਥੇਦਾਰ ਮੱਕੜ ਨੇ ਇਹ ਵੀ ਕਿਹਾ ਕਿ ਕਲਗੀ ਸਬੰਧੀ ਪੂਰੀ ਤਸੱਲੀ ਕਰਨ ਲੈਣ ਉਪਰੰਤ ਹੀ ਜਥੇਦਾਰ ਗਿਆਲੀ ਗੁਰਬਚਨ ਸਿੰਘ ਨੂੰ ਕਲਗੀ ਦੇ ਸਵਾਗਤ ਲਈ ਪੁੱਜਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਹੁਣ ਕਲਗੀ ਦੀ ਪ੍ਰਮਾਣਿਕਤਾ ਸਿੱਧ ਹੋਣ ਉਪਰੰਤ ਹੀ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਿੱਖ ਸੰਗਤਾਂ ਲਈ ਪੂਰੀ ਸ਼ਾਨੋ ਸ਼ੌਕਤ ਨਾਲ ਸ਼ੁਸ਼ੋਭਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜੇ ਕੈਮੀਕਲ ਟੈਸਟ ਕਰਾਉਣ ਜਾਂ ਇੰਗਲੈਂਡ 'ਚ ਜਾ ਕੇ ਦਸਤਾਵੇਜਾਂ ਦੀ ਘੋਖ ਕਰਨੀ ਪਈ ਤਾਂ ਉਹ ਪੰਜ ਮੈਂਬਰ ਕਮੇਟੀ ਨੂੰ ਉਥੇ ਵੀ ਭੇਜਣਗੇਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਕਲਗੀ ਦੀ ਪ੍ਰਮਾਣਿਕਤਾ ਲਈ ਸ਼੍ਰੋਮਣੀ ਕਮੇਟੀ ਵਲੋਂ ਮੁੜ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ 2007 'ਚ ਸ਼੍ਰੋਮਣੀ ਕਮੇਟੀ ਵਲੋਂ ਬਣਾਈ ਗਈ ਕਮੇਟੀ ਦੀ ਘੋਖ ਪੜਤਾਲ 'ਤੇ ਕੀ ਉਨ੍ਹਾਂ ਨੂੰ ਸ਼ੱਕ ਹੈ ਤਾਂ ਉਨ੍ਹਾਂ ਕਿਹਾ ਹੁਣ ਦੇ ਹਾਲਤਾ ਕਾਰਨ ਸ਼ੁੱਖ ਪੁਖਤਾ ਹੋ ਗਿਆ ਹੈ। ਜਿਕਰਯੋਗ ਹੈ ਕਿ ਇੰਗਲੈਂਡ 'ਚ ਸਥਿਤ ਸਿੱਖ ਅਜਾਇਬ ਘਰ ਦਿ ਲੈਸ਼ਨਲ ਸਿੱਖ ਹੈਰੀਟੇਜ ਸੈਂਟਰ ਐਂਡ ਹੌਲੋਕਾਸਟ ਮਿਊਜ਼ੀਅਮ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਪੁਰਾਤਨ ਨਿਸ਼ਾਨੀਆਂ ਦੇ ਮਾਹਿਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਲਿਆਂਦੀ ਗਈ ਕਲਗੀ ਨੂੰ ਨਕਲੀ ਕਰਾਰ ਦਿੰਦਿਆਂ ਕਿਹਾ ਕਿ ਅਜਿਹੀਆਂ 200 ਦੇ ਕਰੀਬ ਕਲਗੀਆਂ ਇੰਗਲੈਂਡ ਵਿਚ ਵੱਖ ਵੱਖ ਲੋਕਾਂ ਦੇ ਕੋਲ ਹਨ। ਦਿ ਨੈਸ਼ਨਲ ਸਿੱਖ ਹੈਰੀਟੇਜ ਸੈਂਟਰ ਐਂਡ ਹੌਲੋਕਾਸਟ ਮਿਊਜ਼ੀਅਮ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ ਨੈ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਇਥੋਂ ਤੱਕ ਵੀ ਕਿਾਹ ਕਿ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਦੇ ਪ੍ਰਬੰਧਕਾਂ ਨੇ ਵੀ ਇਥੋਂ ਕਿਸੇ ਵੀ ਕਲਗੀ ਦੇ ਜਾਣ ਦੀ ਪੁਸ਼ਟੀ ਨਹੀਂ ਕੀਤੀ।
ਕਲਗੀ ਮਾਮਲੇ ਲਈ ਮੱਕੜ ਜਿੰਮੇਵਾਰ : ਸਰਨਾ
ਅੰਮ੍ਰਿਤਸਰ, 6 ਜੁਲਾਈ (ਬਿਊਰੋ) : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੰਗਲੈਂਡ ਤੋਂ ਲਿਆਂਦੀ ਗਈ ਕਲਗੀ ਨੂੰ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੁਸ਼ੋਭਿਤ ਕਰਨ, ਫਿਰ ਖਜ਼ਾਨੈ 'ਚ ਰੱਖਣ ਅਤੇ ਹੁਣ ਕਲਗੀ ਦੀ ਪ੍ਰਮਾਣਿਕਤਾ ਦੇ ਲਈ 5 ਮੈਂਬਰੀ ਕਮੇਟੀ ਬਣਾਏ ਜਾਣ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ 'ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਦੀ ਪ੍ਰਮਾਣਿਕਤਾ ਦੇ ਲਈ ਪੰਜ ਮੈਂਬਰੀ ਕਮੇਟੀ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪਦਵੀ ਦੀ ਹੀ ਹੇਠ ਨਹੀ ਕੀਤੀ ਗਈ, ਸਗੋਂ ਕੌਮ ਅੱਗੇ ਹਾਸੋਹੀਣੀ, ਅਫਸੋਸਨਾਥ ਅਤੇ ਗਿਆਨ ਵਿਹੁਣੀ ਸ਼੍ਰੋਮਣੀ ਕਮੇਟੀ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਕੌਮ ਅੱਗੇ ਸ਼੍ਰੋਮਣੀ ਕਮੇਟੀ ਵਲੋਂ ਜੋ ਕਾਬੇ 'ਚ ਕੁਫ਼ਰ ਵਰਗੇ ਹਾਲਾਤ ਪੈਦਾ ਕੀਤੇ ਗਏ ਹਨ, ਇਸ ਲਈ ਪੂਰੀ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕਲਗੀ ਦੇ ਮਾਮਲੇ ਨੂੰ ਲੈ ਕੇ ਜੋ ਹਾਲਾਤ ਪੈਦਾ ਹੋਏ ਹਨ, ਇਸ ਲਈ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਕੱਚੀ ਬੁੱਧੀ ਵਾਲੇ ਲੋਕ ਜਿੰਮੇਵਾਰ ਹਨ।
mIrI pIrI dy mfilk CyvIN pfqsLfhI dy pRkfsL purb ‘qy
rOsLnI nf krnf vwzI axighlI :- mfn
PiqhgVH sfihb, 6 julfeI :- CyvIN pfqsLfhI sLRI gurU hrgoibMd sfihb dy bIqy kwlH pRkfsL purb sI. ijsnUM sLRomxI gurduafrf pRbMDk kmytI vwloN pUrI sLfno sLOkq aqy vwzy pwDr Auwqy mnfAuxf cfhIdf sI. pr bhuq duwK aqy aPsos dI gwl hY ik gurduafrf sLRI PiqhgVH sfihb dy njLdIk pulF Auwqy siQq CyvIN pfqsLfhI dy asQfn ijwQy pRkfsL purb mnfieaf igaf hY, Aus sQfn aqy gurduafrf sLRI PiqhgVH sfihb ivKy kwlH rfqI koeI rOsLnI (dIpmflf) afid vgYrf nhIN kIqI geI. blik iewk rsm dI qrHf ies idn nUM mnf ky pUrqI kr idwqI geI hY jo ik sLRomxI gurduafrf pRbMDk kmytI dI gYr ijMmyvfrfnf aqy vwzI axighlI vflI kfrvfeI hY. ijsdI asIN purjLor inKyDI krdy hF.
gurDfmF qy akfl qÉq dI aËfdI leI ÈRomxI kmytI coxF lVFg : BfeI ibwtU, cImf
ÌqihgVÉ sfihb, 5 julfeI : ÈRomxI akflI dl pMc pRDfnI vloN awj mMzI goibMdgVÉ ivKy sfkf nIlf qfrf dy ÈhIdF ƒ smripq krvfe gey snmfn smfgm ƒ sMboDn kridaF dl dy carmYn BfeI dljIq isMG ibwtU aqy skwqr jnrl BfeI hrpfl isMG cImf ny ikhf ik af rhIaF ÈRomxI kmtI coxF ivc iswK pMQ ƒ gurDfmF dI aËfdI leI lfmbMd kIqf jfvygf. AunÉF ikhf ik awj ÈRomxI kmtI rfhIN iswK kOm dI vwKrI aqy aËfd hsqI dy pRqIk akfl qÉq sihb ƒ vI guÜfm bxf ilaf igaf hY ijsƒ mOËUdf mÈMdF dy kbË `coN aËfd krvfAuxf kOm dI byhqrI leI aiq ËrUrI hY aqy af rhIaF ÈRomxI kmtI coxF rfhIN asIN gurDfmF aqy iswK kOm dIaF aihm sMsQfvF dI aËfdI leI iswK kOm ƒ iqafr krFgy qF jo gurU sfihbfn dy hlImI rfj dy sMklp aq iesdI pUrqI leI sMq jrnYl isMG Éflsf iBMzrFvfilaF vloN arMB kIq gey Drm XuwD morcy ƒ sÌl kr skIey.
rfjsQfn srkfr sOdf sfD dy 9 qoN 16 julfeI dy pRogrfmF qy pfbMdI lfvy: pMc pRDfnI
biTMzf, 4 julfeI -blfqkfr, kql qy Dfrimk BfvnfvF ƒ Tys phuMcfAux dy doÈF df sfhmxf krn vfly sOdf sfD dIaF srgrmIaF ipCly lMmy smyN qoN bMd peIaF hn aqy pMjfb, hirafxf, rfjsQfn qy hor keI sUibaF dI srkfrF vloN Ausdy inwjI pRogrfmF aqy pbilk jlisaF ƒ sMboDn krn Auqy rok lgf rwKI hY pr rfjsQfn srkfr vloN 9 qoN 16 julfeI qk pRogrfm krn dI iejfËq dyxf afm lokF qy Kfs qOr ’qy iswKF dIaF Dfrimk BfvnfvF ƒ BfrI Tys hY.
kMDmfl dMigaF df doÈI ivDfiek irhfa
XU aYn afeI
PUlbnI : 5 julfeI/
ipCly sfl kMDmfl `c hoey iPrkU dMigaF dy muwK doÈI aqy Bfjpf afgU mnoj pRDfn ƒ awj jylH qoN irhfa kr idwqf igaf qF jo Auh ivDfiek dy qOr `qy shuM cuwk skx.
iËkrXog hY ik sRI pRDfn ƒ iewk idn pihlF hI Ëmfnq imlI sI aqy Auh akqUbr 2008 qoN jylH ivwc bMd sn. AunHF iKlfÌ kql, dMgy aqy awgjnI dy doÈ sn. adflq ny AunHF ƒ do mfmilaF ivwc 15 idnF leI ÈrqF `qy Ëmfnq idwqI sI jdik 12 hor mfmilaF ivwc pihlF hI AunHF ƒ Ëmfnq iml cuwkI hY.
loVINdy dsqfvyË jmHF krvfAux qoN bfad awj AunHF ƒ irhfa kr idwqf igaf. sRI pRDfn ny hfeIkort ivwc ptIÈn dfier krky ivDfiek dy qOr `qy shuM cuwkx leI Ëmfnq dI apIl kIqI sI.
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਯਾਦ ਨੂੰ ਸਮਰਪਿਤ ਸਮਾਗਮ
ਵਿਰਸਾ ਸੰਭਾਲ ਲਹਿਰ ਬਰਨਾਲਾ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਦਰਬਾਰ ਸਾਹਿਬ ਤੇ ਹਿੰਦੁਸਤਾਨੀ ਹਕੂਮਤ ਵੱਲੋਂ 1984 ਵਿੱਚ ਕੀਤੇ ਹਮਲੇ ਦੀ 25 ਵੀਂ ਦੁਖਦਾਈ ਯਾਦ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੀਆਂ ਝਲਕੀਆਂ। ਇਸ ਸਮਾਗਮ ਦੌਰਾਨ 158 ਕੇਸਾਧਾਰੀ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ieiqhfsk gurduafrf sfihb nyVy sUr pflx qy iswK jwQybMdIaF vwloN ros,
pRÈfsn ƒ idwqf do idn df altImytm
pwqr pRyrk/
mfCIvfVf 3 julfeI -
iewQoN dy ieiqhfsk gurduafrf BfeI gnI KF nbI KF nyVy iewk ivakqI vwloN sUr pfx df vfVf bxfAux dy doÈ `c Èihr dIaF Dfrimk jwQybMdIaF vwloN iewk ros BrI hMgfmI mIitMg kIqI geI. ijs `c pRÈfsn ƒ do idn df altImytm dy ky ikhf hY ik jykr sUrF dy bfVy ƒ gurduafrf sfihb dI hdUd qoN pry nf krfieaf igaf qF iswK jwQy bMdIaF afpxy qOr qy hI koeI kdm puwtx leI mËbUr hoxgIaF ijs dI ik ijMmyvfrI sQfnk pRÈfsn dI hovygI.
akfl qKq sfihb duinafvIN adflqF qoN Auwpr, jQydfr
dy ivcfr hkUmq nUM KusL krn vfly :- mfn
PiqhgVH sfihb, 3 julfeI :- ikAuNik sLRI akfl qKq sfihb iswK kOm dI srv-Auwc adflq hY aqy ieh sMsQf duinafvIN suprIm kort aqy hfeI kort dIaF adflqF qoN Auwpr hY. koeI vI iswK, sLRI akfl qKq sfihb dy hukmF dI avwigaf nhIN kr skdf aqy nf hI sLRI akfl qKq sfihb ivKY hoey PYsilaF nUM iksy duinafvIN adflq ivwc cuxOqI idwqI jf skdI hY. lyikn mOjUdf jQydfr sLRI akfl qKq sfihb vloN “iswKI dI pirBfsLf” sbMDI pMjfb aqy hirafxf hfeIkort vwloN hoey qfjLf PYsly dI pRsLMsf krn dI kfrvfeI iswKI isDFqf aqy mirXfdfvF nfl iblkul myl nhIN KFdI. AuhnF ny aijhy iKaflF df pRgtfvf krky duinafvIN adflqF nUM mfnqf dyx dI gYr-isDFqk kfrvfeI kIqI hY. jykr hfeIkort iswKI pirBfsLf sMbMDI PYslf idMdy hoey iswK ivroDI koeI inrxf dy idMdI qF kI iswK aijhy iksy PYsly nUM pRvfn kr lYNdy? ies leI jQydfr sfihb nUM afpxy vwloN pRgtfey ivcfrF nUM vfips lYxf cfhIdf hY qF ik sLRI akfl qKq sfihb dI srvAuwcqf pRqI koeI svfl nf AuwT sky.
klgIDr syvk jwQy dy pRDfn jiqMdr pfl isMG jy[pI qy hiQafrF nfl jfn lyvf hmlf
3 julfeI - awj jiqMdr pfl isMG jy[pI[ pRDfn klgIDr syvk jwQf aqy skqwr gu[ qflmyl kmytI jo ik blIE bYrI grfiPwks dy nfm qy aYs[ sI[ aYP[ 63, sYikMz Plor PyË 3bI2 ivwc glosfien borz df kMm krdy hn qy kuJ ivakqIaF vloN hiQafrF nfl jfn lyvf hmlf kIqf igaf . jy[pI[ isMG ny dwisaf ik jspfl isMG dysUmfjrf (muhflI loj vfly ) nfm dy ivakqI ny hor bMidaF ƒ nfl ilaf ky mYƒ jfnoN mfrn dI koiÈÈ kIqI aqy dPqr ivwc BMn qoV kIqI . ies mOky AuhnF ƒ AuWQy bYTy srbjIq isMG jo ik PyË 7 dI mfrikt dy pRDfn hn ny bcfieaf . jy[pI[ isMG ny disaf ik awj Aukq ivafkqI vloN pihlf rfqI 12[30 vjy, Pyr 2[30 vjy Pon kIqy gey qy Aus qoN bfad svyry 12 vjy dy krIb dPqr afky AuhnF Aupr mfrn dI nIaq nfl hmlf kr idqf . ies mOky Aus vlo dPqr ivc ipaf smfn ijvy kMipAutr afid suwtxf ÈurU kr idqf aqy dPqr dI BMn qoV kIqI . ies mOky ies ivafkqI vloN jy[pI[ isMG ƒ irvflvr nfl mfrx dI vI koiÈÈ kIqI . ies mOky Aus vloN gflF vI kwZIaF aqy jfno mfrn dI DmkI idwqI . ies mOky jy[pI isMG ny qurMq puils ƒ suicq kIqf aqy puils vloN sbMDq ivakqI ƒ Qfxy ilafAudf igaf . jy[ pI[ isMG ny pwqrkfrF nfl gwlbfq kridaF hoieaF ikhf ik mYƒ BivwK ivc jspfl isMG qoN Kqrf hY jo ik iksy vI smyN iksy vwzI Gtnf ƒ ieMjfm dyy skdf hY . jy[ pI[ isMG ny pMjfb dy nvyN bxy zI[jI[pI[ qoN mMg kIqI hY ik Aus dy aqy Aus dy pirvfr dI jfn mfl dI rfKI leI qurMq kfrvfeI kIqI jfvy qF jo iksy gYr smfijk ivakqI ivrUwD krvfeI kIqI jfvy . jspfl isMG dysUmfjrf nfl bfr bfr sMprk krn dI koiÈs kIqI pr Aus nfl sMprk nhI ho sikaf.
|
Copyright:-2006-2009
News Punjab.Com, All rights reserved |